Friday 28 February 2020

ਕੱਚੀ ਉਮਰੇ ਕੁੜੀ ਨੂੰ ਆਸਕੀ ਪਈ ਮਹਿੰਗੀ।

ਕੱਚੀ ਉਮਰੇ ਕੁੜੀ ਨੂੰ ਆਸਕੀ ਪਈ ਮਹਿੰਗੀ।


ਖੰਨਾ, 29 ਫ਼ਰਵਰੀ, Dnews : ਪਿਆਰ ਵਿਚ ਅੰਨ੍ਹੇ ਇੱਕ ਸਿਰਫਿਰੇ ਨੇ ਖੰਨਾ ਦੇ ਜਸਪਾਲੋਂ ਦੇ ਇੱਕ ਨਿੱਜੀl l ਵਿਚ ਵੜ ਕੇ ਟੀਚਰ 'ਤੇ ਦਾਤਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਟੀਚਰ ਦੇ ਮੂੰਹ ਅਤੇ ਸਿਰ 'ਤੇ 10 ਤੋਂ ਜ਼ਿਆਦਾ ਵਾਰ ਕੀਤੇ। ਹਸਪਤਾਲ ਵਿਚ ਭਰਤੀ ਟੀਚਰ ਨਵਜੋਤ ਕੌਰ ਨੂੰ 150 ਤੋਂ ਜ਼ਿਆਦਾ ਟਾਂਕੇ ਲੱਗੇ ਹਨ।
ਉਸ ਦੀ ਹਾਲਤ ਗੰਭੀਰ ਹੈ। ਮੁਲਜ਼ਮ ਸਿਰਫਿਰੇ ਯੁਵਰਾਜ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ। ਐਤਵਾਰ ਨੂੰ ਜਸਪਾਲੋਂ ਦੇ ਡੀਐਨ ਐਵਰੈਸਟ ਮਾਡਲ ਹਾਈ ਸਕੂਲ ਵਿਚ ਨਵਜੋਤ ਕੌਰ ਬੱਚਿਆਂ ਨੂੰ ਪੜ੍ਹਾ ਰਹੀ ਸੀ । ਉਦੋਂ ਹੀ ਸਕੂਲ ਦਾ ਸਾਬਕਾ ਵਿਦਿਆਰਥੀ ਯੁਵਰਾਜ ਅੰਦਰ ਆਇਆ ਅਤੇ ਟੀਚਰ ਨੂੰ ਧੋਖਾ ਦੇਣ ਦੀ ਗੱਲ ਕਹਿ ਕੇ ਅੰਜਾਮ ਭੁਗਤਣ ਦੀ ਧਮਕੀ ਦੇ ਕੇ ਚਲਾ ਗਿਆ। ਛੁੱਟੀ ਹੋਣ 'ਤੇ ਜਿਵੇਂ ਹੀ ਨਵਜੋਤ ਘਰ ਨੂੰ ਜਾਣ ਲੱਗੀ ਤਾਂ ਉਹ ਮੁੜ ਫੇਰ ਆ ਗਿਆ। ਦਾਤਰ ਨਾਲ ਇੱਕ ਤੋਂ ਬਾਅਦ ਇੱਕ 10 ਤੋਂ ਜ਼ਿਆਦਾ ਵਾਰ ਕੀਤੇ। ਖੂਨ ਨਾਲ ਲਥਪਥ ਨਵਜੋਤ ਦੇ ਡਿੱਗਣ ਤੋਂ ਬਾਅਦ ਵੀ ਸਿਰਫਿਰਾ ਹਮਲਾ ਕਰਦਾ ਰਿਹਾ। ਬਾਅਦ ਵਿਚ ਸਕੂਲ ਟੀਚਰਾਂ ਨੇ ਰੌਲ ਪਾਇਆ ਤਾਂ ਉਹ ਫਰਾਰ ਹੋ ਗਿਆ। ਹਸਪਤਾਲ ਵਿਚ ਭਰਤੀ ਨਜਵੋਤ ਕੌਰ ਨੇ ਦੱਸਿਆ ਕਿ ਮੁਲਜ਼ਮ ਉਸ ਦਾ ਸਾਬਕਾ ਵਿਦਿਆਰਥੀ ਸੀ। ਇੱਕ ਮਹੀਨਾ ਪਹਿਲਾਂ ਉਸ ਨੇ ਮੋਬਾਈਲ 'ਤੇ ਵਿਆਹ ਕਰਨ ਦਾ ਮੈਸੇਜ ਭੇਜਿਆ ਸੀ। ਇਸ 'ਤੇ ਉਸ ਨੇ ਉਸ ਨੂੰ ਸਮਝਾਉਂਦੇ ਹੋਏ ਅਪਣੇ ਘਰ ਵਾਲਿਆਂ ਨੂੰ ਵੀ ਇਹ ਗੱਲ ਦੱਸੀ ਸੀ। ਇਸ ਤੋਂ ਬਾਅਦ ਉਸ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ ਸੀ। ਬੁਧਵਾਰ ਨੂੰ ਵੀ ਉਸ ਨੂੰ ਸਮਝਾਇਆ

Share this

0 Comment to "ਕੱਚੀ ਉਮਰੇ ਕੁੜੀ ਨੂੰ ਆਸਕੀ ਪਈ ਮਹਿੰਗੀ।"

Post a Comment