Tuesday 24 March 2020

ਪੰਜਾਬ ਵਿੱਚ ਕਰੋਨਾ ਵਾਇਰਸ ਤੇ ਸਬੰਧ ਵਿਚ ਆਈ ਦੁੱਖੀ ਕਰਨ ਵਾਲੀ ਖਬਰ। 3 ਲੋਕ ਹੋਰ ਹੋਏ ਸਿਕਾਰ ਪੜੋ ਕਿੰਨੀ ਗਿਣਤੀ ਹੋਈ

ਪੰਜਾਬ ਵਿੱਚ ਕੋਰੋਨਾ ਦੇ ਕਿਨ੍ਹੇ ਮਾਮਲੇ ?


ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜਾ ਦੀ ਗਿਣਤੀ ਹੁਣ 26 ਪਹੁੰਚ ਗਈ ਹੈ, ਸ਼ਨਿੱਚਰਵਾਰ ਨੂੰ 10 ਮਰੀਜ਼ਾ ਵਿੱਚ ਕੋਰੋਨਾ ਪੋਜ਼ੀਟਿਵ ਆਇਆ ਹੈ, ਜਦਕਿ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ 3 ਸੀ, ਜਿਕਰਯੋਗ ਹੈ ਕਿ ਪਿਛਲੇ ਦਿਨੀਂ ਕਰੋਨਾ ਵਾਇਰਸ ਨਾਲ ਮਰੇ ਵਿਅਕਤੀ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਉਣ ਨਾਲ 3 ਕੇਸ ਹੋਰ ਵਧੇ ਜੋ ਕਿ ਫਿਲੌਰ ਦੇ ਰਹਿਣ ਵਾਲੇ ਸਨ ਤੇ ਇਹ ਨਵੇ ਸਹਿਰ ਦੇ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ। ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਅੰਕੜਾ 300 ਪਾਰ ਕਰ ਗਿਆ ਹੈ

Share this

0 Comment to "ਪੰਜਾਬ ਵਿੱਚ ਕਰੋਨਾ ਵਾਇਰਸ ਤੇ ਸਬੰਧ ਵਿਚ ਆਈ ਦੁੱਖੀ ਕਰਨ ਵਾਲੀ ਖਬਰ। 3 ਲੋਕ ਹੋਰ ਹੋਏ ਸਿਕਾਰ ਪੜੋ ਕਿੰਨੀ ਗਿਣਤੀ ਹੋਈ"

Post a Comment