Monday 23 March 2020

ਜੇਕਰ ਤੁਹਾਨੂੰ ਵੀ ਲੋੜ ਹੈ ਕ੍ਰੋਨਾ ਵਾਇਰਸ ਦੇ ਟੈਸਟ ਦੀ ਤਾਂ ! ਇੰਨੇ ਰੁਪਏ ਵਿਚ ਹੋਵੇਗਾ ਟੈਸਟ

ਜਿੱਥੇ ਕੇ ਸਾਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦੇ ਡਰ ਦੇ ਮਾਹੌਲ ਵਿਚ ਜੀ ਰਹੀ ਹੈ। ਉੱਥੇ ਕੁਝ ਸਾਵਧਾਨੀਆਂ ਵਰਤ ਕੇ ਲੋਕ ਘਰ ਬੈਠੇ ਆਪਣਾ ਤੇ ਆਪਣਾ ਪਰਿਵਾਰ ਦਾ ਬਚਾਅ ਕਰ ਸਕਦੇ ਨੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਨਿੱਜੀ ਲੈਬਾਂ ਨੂੰ ਕਿਹਾ ਹੈ ਕਿ ਕੋਵਿਡ-9 ਦੇ ਟੈਸਟ ਦੀ ਵੱਧ ਤੋਂ ਵੱਧ ਕੀਮਤ 4500 ਰੁਪਏ ਹੋਣੀ ਚਾਹੀਦੀ ਹੈ।


ਟੈਸਟ ਦੌਰਾਨ ਸ਼ੱਕੀਆਂ ਲਈ 1500 ਸਕ੍ਰੀਨਿੰਗ ਟੈਸਟ ਅਤੇ ਸਕ੍ਰੀਨਿੰਗ ਵਿੱਚ ਆਏ ਲੱਛਣਾਂ ਦੀ ਪੁਸ਼ਟੀ ਕਰਨ ਲਈ 3000 ਰੁਪਏ ਦਾ ਅਗਲੇਰਾ ਟੈਸਟ ਹੁੰਦਾ ਹੈ।


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ


ਪੰਜਾਬ ਵਿੱਚ 21 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 6 ਕੇਸ ਪੌਜ਼ੀਟਿਵ।

ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਸੀਲ।

ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 7 ਮੌਤਾਂ।

ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 14,500 ਤੋਂ ਪਾਰ।

ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਐਤਵਾਰ ਨੂੰ 651 ਲੋਕਾਂ ਮੌਤ ਮਗਰੋਂ ਅੰਕੜਾ 5400 ਤੋਂ ਵੱਧ

Share this

0 Comment to "ਜੇਕਰ ਤੁਹਾਨੂੰ ਵੀ ਲੋੜ ਹੈ ਕ੍ਰੋਨਾ ਵਾਇਰਸ ਦੇ ਟੈਸਟ ਦੀ ਤਾਂ ! ਇੰਨੇ ਰੁਪਏ ਵਿਚ ਹੋਵੇਗਾ ਟੈਸਟ"

Post a Comment