Thursday 26 March 2020

ਕਰੋਨਾ ਵਾਇਰਸ ਪਹਿਲਾ ਮਰੀਜ ਹੋਇਆ ਠੀਕ ਅੰਮ੍ਰਿਤਸਰ ਤੋਂ ਆਈ ਵੱਡੀ ਖੁਸ਼ਖ਼ਬਰੀ।

ਅੰਮ੍ਰਿਤਸਰ ਤੋਂ ਆਈ ਆਈ ਵੱਡੀ ਖੁਸ਼ਖ਼ਬਰੀ। ਜਿਸ ਤਹਿਤ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ ਹੋਇਆ ਠੀਕ। 

(ਵੀਡਿਓ ਦੇਖੋ ਡੀਸੀ ਅੰਮ੍ਰਿਤਸਰ ਨੇ ਦਿੱਤੀ ਜਾਣਕਾਰੀ)        ਅੰਮ੍ਰਿਤਸਰ  27 ਮਾਰਚ- ਐਮ ਐੱਸ ਧੁਲਕਾ )        ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਸਿਵਲ ਹਸਪਤਾਲ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਦਾਖਲ ਕਰੋਨਾ ਵਾਇਰਸ ਪੋਜੋਟਿਵ ਪਹਿਲਾ ਮਰੀਜ ਜੋਂ ਹੁਸਿਆਰ ਪੁਰ ਦਾ ਰਹਿਣ ਵਾਲਾ ਸੀ ਜੋਂ ਕਰੀਬ ਇਕੀ ਦਿਨ ਪਹਿਲਾ ਹਸਪਤਾਲ ਪਹੁੰਚਿਆ ਸੀ ਉਹਦੇ ਟੈਸਟ ਹੁਣ ਬਿਲਕੁੱਲ ਸਹੀ ਪਾਏ ਗਏ ਹਨ ਇਸਦੀ ਜਾਣਕਾਰੀ ਅੰਮ੍ਰਿਤਸਰ ਦੇ ਡਿਪਟੀ ਕਮਿਸਨਰ ਸਿਵਦੁਲਾਰ ਸਿੰਘ ਢਿਲੋਂ ਨੇ ਦਿੱਤੀ । ਦੇਖੋ ਵੀਡਿਉ ਡੀਸੀ ਖੁੱਦ ਦੇ ਰਹੇ ਨੇ ਜਾਣਕਾਰੀ

Share this

0 Comment to "ਕਰੋਨਾ ਵਾਇਰਸ ਪਹਿਲਾ ਮਰੀਜ ਹੋਇਆ ਠੀਕ ਅੰਮ੍ਰਿਤਸਰ ਤੋਂ ਆਈ ਵੱਡੀ ਖੁਸ਼ਖ਼ਬਰੀ।"

Post a Comment