ਕਈ ਵਾਰ ਲੋਕ ਜਿੱਥੇ ਸਿਰਫ਼ ਤੇ ਸਿਰਫ਼ ਹੀ ਫਾਇਦਾ ਸੋਚਦੇ ਹਨ ਮਹਾਂਮਾਰੀ ਦੇ ਦੌਰ ਵਿੱਚ ਨਿੱਕੇ ਤੋਂ ਨਿੱਕੀ ਬੇਮਾਨੀ ਵੀ ਕਰਨ ਤੋਂ ਗੁਰੇਜ ਨਹੀਂ ਕਰਦੇ ਓਥੇ ਕੁਝ ਲੋਕ ਅਜਿਹੇ ਵੀ ਹਨ ਜੋ ਲੋਕ ਭਲਾਈ ਦੇ ਕੰਮਾਂ ਲਈ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਅਜਿਹੀ 32 ਸਾਲਾ ਵਲੰਟੀਅਰ ਜੋਂ ਕਿ ਆਪ ਇਕ ਮਾਈਕਰੋ ਬਾਇਓ ਲਾਈ ਜਿਸਟ ਸੀ ਤੇ ਖੁਦ ਨੂੰ ਕਰੋਨਾ ਵਾਇਰਸ ਦੀ ਵੈਕਸਿਨ ਦੇ ਟੈਸਟ ਲਈ ਇੰਗਲੈਂਡ ਦੀ ਰਹਿਣ ਵਾਲੀ
ਐਲਿਸਾ ਨੇ ਸਭ ਤੋਂ ਪਹਿਲਾਂ ਇਹ ਟੀਕਾ ਲਗਵਾਇਆ ਅਤੇ ਆਸ ਸੀ ਇਹ ਸਫਲ ਹੋਵੇਗਾ। ਐਲਿਸਾ ਇਕ ਵਿਗਿਆਨੀ ਸੀ, ਇਸ ਲਈ ਰਿਸਰਚ ਵਿਚ ਸਪੋਰਟ ਕਰਨਾ ਚਾਹੁੰਦੀ ਸੀ। ਉਸ ਨੇ ਕਿਹਾ ਸੀ ਕਿ ਇਸ ਕੰਮ ਵਿਚ ਸਹਿਯੋਗ ਕਰਨ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ, ਇਸ ਲਈ ਉਸ ਨੇ ਟੀਕਾ ਲਗਵਾਇਆ। ਜ਼ਿਕਰਯੋਗ ਹੈ ਕਿ ਜਿਸ ਦਿਨ ਉਸ ਨੇ ਟੀਕਾ ਲਗਵਾਇਆ ਉਸ ਦਿਨ ਉਸ ਦਾ 32ਵਾਂ ਜਨਮ ਦਿਨ ਸੀ ਪਰ ਦੋ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਸੂਤਰਾਂ ਮੁਤਾਬਕ ਟੀਕਾ ਲਗਵਾਉਣ ਦੇ ਕੁਝ ਘੰਟਿਆਂ ਬਾਅਦ ਹੀ ਐਲਿਸਾ ਨੂੰ ਕੁਝ ਪਰੇਸ਼ਾਨੀਆਂ ਹੋਣ ਲੱਗ ਗਈਆਂ ਸਨ। ਉਸ ਦੇ ਨਾਲ 4 ਹੋਰ ਵਲੰਟੀਅਰਾਂ ਨੇ ਟੀਕਾ ਲਗਵਾਇਆ ਸੀ, ਜਿਨ੍ਹਾਂ ਦੀ ਹਾਲਤ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ।


0 Comment to "ਕਰੋਨਾ ਵਾਇਰਸ ਦੇ ਵੈਕਸੀਨ ਦਾ ਪਹਿਲਾ ਟੀਕਾ ਲਗਵਾਉਣ ਵਾਲੀ ਵਲੰਟੀਅਰ ਐਲੀਸਾ ਦੀ ਮੌਤ"
Post a Comment