Tuesday 26 May 2020

ਕਮਿਊਨਟੀ transmission ਦਾ ਖਤਰਾ ਵਧਿਆ ਜਾਣੋ ਕਿਵੇਂ।

ਗੁਰੂ ਨਗਰੀ ਅੰਮ੍ਰਿਤਸਰ ਵਿਖੇ transmission ਦਾ ਖਤਰਾ ਵਧ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ social ਡਿਸਟੈਂਸ ਦੀ ਬੇਅਦਬੀ ਕਰਨੀ ਹੋਵੇਗੀ ਜਿਸ ਦਾ ਖੁਲਾਸਾ ਡਾਕਟਰ ਨੇ ਕੀਤਾ
Third party sources pic
ਜਿਨਾਂ ਕੇਸਾ ਕਰਕੇ ਗੁਰੂ ਨਗਰੀ ਵਿੱਚ ਕਮਿਊਨਿਟੀ ਸਪਰੈਡਿੰਗ ਡਾ ਖਤ-ਰਾ ਵਧਿਆ ਹੈ ਉਹ ਇਸ ਤਰਾਂ ਹਨ
1. ਰਾਣੀ ਕਾ ਬਾਗ ਦੇ ਨਿਵਾਸੀ ਜੋ ਬੇਕਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਪੌਜ਼ਟਿਵ ਆਉਣ ਨਾਲ ਉਹਨਾਂ ਦੇ ਪਰਿਵਾਰ ਦੇ 4 ਮੇਂਬਰ ਵੀ ਪੌਜ਼ਟਿਵ ਹੋ ਗਏ ਹਨ | ਨਾਲ ਹੀ ਉਹਨਾਂ ਦੇ ਪਰਿਵਾਰ ਦੇ ਕੁਲ 8 ਮੇਂਬਰ quarantine ਕਰ ਦਿੱਤੇ ਗਏ ਹਨ | ਡਾ. ਜੁਗਲ ਕਿਸ਼ੋਰ ਨੇ ਮੰਨਿਆ ਕਿ ਇਸ ਬੇਕਰੀ ਵਾਲੇ ਦੇ ਪੌਜ਼ਟਿਵ ਆਉਣ ਨਾਲ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਗਾਹਕਾਂ ਦੇ ਵੀ ਸੰਕਰਨਮਿਤ ਹੋਣ ਡਾ ਪੂਰਾ ਪੂਰਾ ਖਦਸ਼ਾ ਹੈ |
2. ਥਾਣਾ ਬੀ ਡਵੀਜ਼ਨ ਵਿੱਚ ਇਕ ਆਰੋਪੀ ਦੇ ਪੌਜ਼ਟਿਵ ਨਿਕਲਣ ਤੋਂ ਬਾਅਦ ਓਹਦੇ ਸੰਪਰਕ ਵਿੱਚ ਆਏ 16 ਪੁਲਿਸ ਵਾਲਿਆਂ ਦੇ ਸੈਮਪਲ ਲੈ ਕੇ quarantine ਕਰ ਦਿੱਤਾ ਗਿਆ ਹੈ ਤੇ ਰਿਪੋਰਟ ਡਾ ਇੰਤਜ਼ਾਰ ਹੈ | ਨਾਲ ਹੀ ਦੋ-ਸ਼ੀ ਦੇ ਪਰਿਵਾਰ ਦੇ ਸੈਮਪਲ ਵੀ ਲੈ ਜਾਣਗੇ |
3. ਪਾਮ ਗੁਰੂ ਇਲਾਕਾ ਨਿਵਾਸੀ ਸਤੀਸ਼ ਕੁਮਾਰ ਦੇ ਪੌਜ਼ਟਿਵ ਪਾਏ ਜਾਨ ਤੋਂ ਬਾਅਦ ਉਹਨਾਂ ਦੇ ਸੰਪਰਕ ਵਿੱਚ ਆਏ 9 ਵਿਅਕਤੀਆਂ ਦੇ ਸੈਮਪਲ ਲਏ ਗਏ ਹਨ |

Share this

0 Comment to "ਕਮਿਊਨਟੀ transmission ਦਾ ਖਤਰਾ ਵਧਿਆ ਜਾਣੋ ਕਿਵੇਂ।"

Post a Comment