Thursday 23 January 2020

ਸਿਰ ਦਰਦ ਦੇ ਰਾਮਬਾਣ ਘਰੇਲੂ ਨੁਕਸੇ।।


ਸਿਰ ਦਰਦ ਦੂਰ ਕਰਨ ਲਈ ਘਰੇਲੂ।


 1 ਦਾਲਚੀਨੀ ਨੂੰ ਬਰੀਕ ਪੀਸ ਕੇ , ਪਾਣੀ ' ਚ ਰਲਾ ਕੇ ਲੇਪ ਬਣਾਓ ਇਸ ਨੂੰ ਸਿਰ ' ਤੇ ਲਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ ।
 2 . ਸਿਰ ਦਰਦ ਸਮੇਂ ਗਾਂ ਤੋਂ ਬਣਿਆ ਦੇਸੀ ਘਿਓ ਨੱਕ ‘ ਵਿੱਚ ਇਕ - ਇਕ ਬੂੰਦ ਪਾ ਕੇ ਉਤਾਂਹ ਚੜ੍ਹਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ ।
 3 . 10 ਗ੍ਰਾਮ ਕਾਲੀ ਮਿਰਚ ਚੱਬ ਕੇ ਉਪਰੋਂ 20 - 25 ਗ੍ਰਾਮ ਦੇਸੀ ਘੀ ਪੀਣ ਨਾਲ ਅੱਧਾ ਸਿਰ ਦਰਦ ( ਮਾਈਗ੍ਰੇਨ ) ਦੂਰ ਹੋ ਜਾਂਦਾ ਹੈ ।
 4 . ਰੋਜ਼ ਤੜਕੇ ਸਵੇਰੇ ਇੱਕ ਮਿੱਠਾ ਸੇਬ ਲੂਣ ਲਾ ਕੇ ਖਾਣ ਨਾਲ ਪੁਰਾਣਾ ਸਿਰ - ਦਰਦ ਦੂਰ ਹੋ ਜਾਂਦਾ ਹੈ ।
 5 . ਸ਼ੁੱਧ ਘਿਓ ' ਚ ਕੇਸਰ ਮਿਲਾ ਕੇ ਸੁੰਘਣ ਨਾਲ ਵੀ ਅੱਧਾ ਸਿਰ ਦਰਦ ( ਮਾਈਗੇਨ ) ਦਰਦ ਦੂਰ ਹੋ ਜਾਂਦਾ ਹੈ ।
6 . ਮਾਇਗ੍ਰੇਨ ਅਤੇ ਚੰਗੀ ਨੀਂਦ ਲਈ ਹਰ ਰੋਜ਼ ਸੌਣ ਵੇਲੇ ਸਿਰ ਅਤੇ ਪੈਰਾਂ ਦੀਆ ਤਲਿਆਂ ਹੇਠਾ ਸ਼ੁੱਧ ਦੇਸੀ ਘਿਓ ਨਾਲ ਮਾਲਿਸ਼ ਕਰੋ ।
 7 . ਕਬਜ਼ ਦੇ ਕਾਰਨ ਸਿਰ - ਦਰਦ ਹੋਵੇ ਤਾਂ ਹਰੜ ਨੂੰ ਬਰੀਕ ਪੀਹ ਕੇ ਥੋੜਾ ਲਣ ਮਿਲਾ ਕੇ ਪਾਣੀ ਨਾਲ ਖਾਵੋ । |
 8 . ਸਿਰ - ਦਰਦ ਕਿਸੇ ਤਰ੍ਹਾਂ ਵੀ ਬੰਦ ਨਾ ਹੋਵੇ ਤਾਂ ਗੁੜ , ਕਾਲੇ ਤਿਲ , ਥੋੜ੍ਹਾ ਜਿਹਾ ਦੁੱਧ ਲਓ ਗੁੜ ਅਤੇ ਤਿਲ ' ਚ ਥੋੜ੍ਹਾ ਥੋੜ੍ਹਾ | ਦੁੱਧ ਪਾ ਕੇ ਰਗੜਦੇ ਜਾਓ ।  ਮਲ੍ਹਮ ਜਹੀ ਬਣ ਜਾਏ ਤਾਂ ਪੂਰੇ ਮੱਥੇ ' ਤੇ ਲੇਪ ਲਗਾਓ ਫ਼ਰਕ ਪਏਗਾ

Share this

0 Comment to "ਸਿਰ ਦਰਦ ਦੇ ਰਾਮਬਾਣ ਘਰੇਲੂ ਨੁਕਸੇ।।"

Post a Comment